Red Hat Enterprise Linux 5.4
ਜਾਰੀ ਸੂਚਨਾ
ਸਭ ਢਾਂਚਿਆ ਲਈ ਜਾਰੀ ਸੂਚਨਾ।
ਕਾਨੂੰਨੀਸੂਚਨਾ
Copyright
© 2009 Red Hat, Inc.. This material may only be distributed subject to the terms and conditions set forth in the Open Publication License, V1.0 or later (the latest version of the OPL is presently available at http://www.opencontent.org/openpub/).
Red Hat and the Red Hat "Shadow Man" logo are registered trademarks of Red Hat, Inc. in the United States and other countries.
All other trademarks referenced herein are the property of their respective owners.
1801 Varsity Drive
Raleigh, NC 27606-2072 USA
Phone: +1 919 754 3700
Phone: 888 733 4281
Fax: +1 919 754 3701
PO Box 13588 Research Triangle Park, NC 27709 USA
ਸਾਰ
1 ਜੁਲਾਈ 2009
ਇਸ ਦਸਤਾਵੇਜ਼ ਵਿੱਚ Red Hat Enterprise Linux 5.4 ਲਈ ਜਾਣਕਾਰੀ ਦਿੱਤੀ ਗਈ
ਹੈ।
ਇਸ ਦਸਤਾਵੇਜ਼ ਵਿੱਚ ਉਤਪਾਦ ਦੀ Red Hat Enterprise Linux 5.4 (kernel-2.6.18-154.EL) ਫੈਮਿਲੀ ਲਈ ਜਾਰੀ ਸੂਚਨਾ ਸ਼ਾਮਿਲ ਹਨ ਜਿਸ ਵਿੱਚ ਇਹ ਹਨ:
x86, AMD64/Intel® 64, Itanium ਪਰੋਸੈੱਸਰ ਫੈਮਿਲੀ, System p ਅਤੇ System z ਲਈ Red Hat Enterprise Linux 5 ਤਕਨੀਕੀ ਪਰੋਸੈੱਸਰ
x86, AMD64/Intel® 64, Itanium ਪਰੋਸੈੱਸਰ ਫੈਮਿਲੀ, System p ਅਤੇ System z ਲਈ Red Hat Enterprise Linux 5 ਸਰਵਰ
x86 ਅਤੇ AMD64/Intel® ਲਈ Red Hat Enterprise Linux 5 ਡੈਸਕਟਾਪ
ਜਾਰੀ ਸੂਚਨਾ ਵਿੱਚ ਸੋਧਾਂ ਅਤੇ ਹੋਰ ਵਧੀਕੀਆਂ ਬਾਰੇ ਵੇਰਵੇ ਸਾਹਿਤ ਦੱਸਿਆ ਗਿਆ ਹੈ ਜੋ Red Hat Enterprise Linux 5.4 ਵਿੱਚ ਲਾਗੂ ਕੀਤੀਆਂ ਗਈਆਂ ਹਨ।
ਸੂਚਨਾ
ਜਾਰੀ ਦਸਤਾਵੇਜ਼ ਦਾ ਫਾਰਮੈਟ Red Hat Enterprise Linux 5.4 ਲਈ ਤਬਦੀਲ ਕੀਤਾ ਗਿਆ ਹੈ। ਜਾਰੀ ਸੂਚਨਾ ਵਿੱਚ ਹੁਣ ਜਰੂਰੀ ਵਿਸ਼ੇਸ਼ਤਾਵਾਂ ਅੱਪਡੇਟ, ਬੱਗਫਿਕਸ ਅਤੇ ਤਕਨੀਕੀ ਜਾਣਕਾਰੀ ਆਦਿ ਸ਼ਾਮਿਲ ਹਨ।
ਨਵਾਂ ਤਕਨੀਕੀ ਸੂਚਨਾ ਦਸਤਾਵੇਜ਼
ਸਭ ਅੱਪਡੇਟ ਕੀਤੇ ਪੈਕੇਜ, ਜਾਣੇ-ਪਛਾਣੇ ਮੁੱਦੇ ਅਤੇ ਤਕਨੀਕੀ ਜਾਣਕਾਰੀ ਬਾਰੇ ਦੱਸਦਾ ਹੈ।
Red Hat Enterprise Linux 5.4 now includes full support for the Kernel-based Virtual Machine (KVM) hypervisor on x86_64 based architectures. KVM is integrated into the Linux kernel, providing a virtualization platform that takes advantage of the stability, features, and hardware support inherent in Red Hat Enterprise Linux. Virtualization using the KVM hypervisor is supported on wide variety of guest operating systems, including:
Red Hat Enterprise Linux 3
Red Hat Enterprise Linux 4
Red Hat Enterprise Linux 5
Windows XP
Windows Server 2003
Windows Server 2008
ਖਾਸ
Xen based virtualization is fully supported. However, Xen-based virtualization requires a different version of the kernel to function. The KVM hypervisor can only be used with the regular (non-Xen) kernel.
ਸਾਵਧਾਨ
While Xen and KVM may be installed on the same system, the default networking configuration for these are different. Users are strongly recommended to only install one hypervisor on a system.
ਸੂਚਨਾ
Xen is the default hypervisor that is shipped with Red Hat Enterprise Linux. As such all configuration defaults are tailored for use with the Xen hypervisor. For details on configuring a system for KVM, please refer to the Virtualization Guide.
Virtualization using KVM allows both 32-bit and 64-bit versions of guest operating systems to be run without modification. Paravirtualized disk and network drivers have also been included in Red Hat Enterprise Linux 5.4 for enhanced I/O performance. All the libvirt based tools (i.e. virsh
, virt-install
and virt-manager
) have also been updated with added support for KVM.
USB passthrough with the KVM hypervisor is considered to be a Technology Preview for the 5.4 release.
With resolution of various issues such as: save/restore, live migration and core dumps, Xen based 32 bit paravirtualized guests on x86_64 hosts are no longer classed as a Technology Preview, and are fully supported on Red Hat Enterprise Linux 5.4.
the etherboot
package has been added in this update, providing the capability to boot guest virtual machines using the Preboot eXecution Environment (PXE). This process occurs before the OS is loaded and sometimes the OS has no knowledge that it was booted through PXE. Support for etherboot is limited to usage in the KVM context.
The qspice
packages have been added to Red Hat Enterprise Linux 5.4 to support the spice protocol in qemu-kvm
based virtual machines. qspice
contains both client, server and web browser plugin components. However, only the qspice
server in the qspice-libs package
is fully supported. The qspice client (supplied by the qspice package) and qspice mozilla plugin (supplied by the qspice-mozilla package) are both included as Technology Previews. The qspice-libs
package contains the server implementation that is used in conjunction with qemu-kvm
and as such is fully supported. However, in Red Hat Enterprise Linux 5.4 there is no libvirt
support for the spice protocol; the only supported use of spice
in Red Hat Enterprise Linux 5.4 is through the use of the Red Hat Enterprise Virtualization product.
ਕਲੱਸਟਰ ਮਲਟੀਪਲ ਕੰਪਿਊਟਰ (ਨੋਡ) ਹਨ ਜੋ ਸਥਿਰਤਾ, ਮਾਪ, ਅਤੇ ਨਾਜ਼ੁਕ ਉਤਪਾਜ ਸਰਵਿਸਾਂ ਵਧਾਉਣ ਲਈ ਕੰਮ ਕਰਦੇ ਹਨ।
Red Hat Enterprise Linux 5.4 ਵਿੱਚ ਕਲੱਸਟਰਿੰਗ ਦੇ ਸਾਰੇ ਅੱਪਡੇਟਾਂ ਦਾ ਵੇਰਵਾ ਤਕਨੀਕੀ ਸੂਚਨਾ ਵਿੱਚ ਦਿੱਤਾ ਗਿਆ ਹੈ। Red Hat Enterprise Linux ਵਿੱਚ ਕਲੱਸਟਰਿੰਗ ਬਾਰੇ ਵਧੇਰੇ ਜਾਣਕਾਰੀ
ਕਲੱਸਟਰ ਸੂਟ ਜਾਣ-ਪਛਾਣ ਅਤੇ
ਕਲੱਸਟਰ ਪਰਬੰਧਨ ਦਸਤਾਵੇਜਾਂ ਵਿੱਚ ਦਿੱਤੀ ਗਈ ਹੈ।
ਕਲੱਸਟਰ ਸੂਟ ਜੰਤਰਾਂ ਨੂੰ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ ਆਟੋਮੈਟਿਕ ਹਾਈਪਰਵਾਈਸਰ ਖੋਜ ਨੂੰ ਸਹਿਯੋਗ ਦਿੱਤਾ ਜਾ ਸਕੇ। ਇਸ ਤਰਾਂ, ਕਲੱਸਟਰ ਸੂਟ ਨੂੰ KVM ਹਾਈਪਰਵਾਈਸਰ ਨਾਲ ਚਲਾਉਣਾ ਇੱਕ ਤਕਨੀਕੀ ਜਾਣਕਾਰੀ ਮੰਨਿਆ ਜਾਂਦਾ ਹੈ।
OpenAIS ਹੁਣ ਮਲਟੀਕਾਸਟ ਦੇ ਨਾਲ ਬਰਾਡਕਾਸਟ ਨੈੱਟਵਰਕ ਕਮਿਊਨੀਕੇਸ਼ਨ ਵੀ ਦਿੰਦਾ ਹੈ। ਇਸ ਕਾਰਜਕੁਸ਼ਲਤਾ ਨੂੰ OpenAIS ਦੀ ਸਟੈਂਡਅਲੋਨ ਵਰਤੋਂ ਅਤੇ ਕਲੱਸਟਰ ਸੂਟ ਨਾਲ ਵਰਤੋਂ ਲਈ ਤਕਨੀਕੀ ਜਾਣਕਾਰੀ ਮੰਨਿਆ ਜਾਂਦਾ ਹੈ। ਯਾਦ ਰੱਖੋ, ਕਿ OpenAIS ਨੂੰ ਬਰਾਡਕਾਸਟ ਵਰਤਣ ਦੀ ਸੰਰਚਨਾ ਵਾਲੀ ਕਾਰਜਕੁਸ਼ਲਤਾ ਨੂੰ ਕਲੱਸਟਰ ਪਰਬੰਧਨ ਜੰਤਰ ਵਿੱਚ ਨਹੀਂ ਦਿੱਤਾ ਗਿਆ ਹੈ ਅਤੇ ਦਸਤੀ ਸੰਰਚਿਤ ਕਰਨ ਦੀ ਲੋੜ ਹੈ।
ਸੂਚਨਾ
ਮਜਬੂਰ ਢੰਗ ਵਿੱਚ SELinux ਨੂੰ ਕਲੱਸਟਰ ਸੂਟ ਨਾਲ ਸਹਿਯੋਗ ਨਹੀਂ ਹੈ; ਚੇਤਾਵਨੀ ਜਾਂ ਅਯੋਗ ਢੰਗ ਵਰਤਣੇ ਜਰੂਰੀ ਹਨ। ਬੇਅਰ ਮੈਟਲ PPC ਸਿਸਟਮਾਂ ਤੇ ਕਲੱਸਟਰ ਸੂਟ ਨੂੰ ਵਰਤਣ ਲਈ ਸਹਿਯੋਗ ਨਹੀਂ ਹੈ। ਜਿਨਾਂ ਗਿਸਟਾਂ ਉੱਪਰ VMWare ESX ਮੇਜ਼ਬਾਨਾਂ ਤੇ ਕਲੱਸਟਰ ਸੂਟ ਚੱਲ ਰਿਹਾ ਹੈ ਅਤੇ fence_vmware ਵਰਤ ਰਹੇ ਹਨ ਉਸ ਨੂੰ ਤਕਨੀਕੀ ਜਾਣਕਾਰੀ ਮੰਨਿਆ ਜਾਂਦਾ ਹੈ। VMWare ESX ਮੇਜ਼ਬਾਨਾਂ ਉੱਪਰ, ਜੋ ਵਰਚੁਅਲ ਸੈਂਟਰ ਦੁਆਰਾ ਪਰਬੰਧਿਤ ਹਨ, ਗਿਸਟਾਂ ਵਿੱਚ ਕਲੱਸਟਰ ਸੂਟ ਚਲਾਉਣ ਨੂੰ ਸਹਿਯੋਗ ਨਹੀਂ ਹੈ।
ਰਲਵਾਂ ਢਾਂਚਾ ਕਲੱਸਟਰ ਜੋ ਕਲੱਸਟਰ ਸੂਟ ਵਰਤਦੇ ਹਨ ਨੂੰ ਸਹਿਯੋਗ ਨਹੀਂ ਹੈ। ਕਲੱਸਟਰ ਵਿਚਲੇ ਸਭ ਨੋਡ ਇੱਕੋ ਢਾਂਚੇ ਦੇ ਹੋਣੇ ਜਰੂਰੀ ਹਨ। ਕਲੱਸਟਰ ਸੂਟ ਦੇ ਉਦੇਸ਼ ਲਈ, x86_64, x86 ਅਤੇ ia64 ਨੂੰ ਇੱਕੋ ਢਾਂਚਾ ਮੰਨਿਆ ਜਾਂਦਾ ਹੈ, ਤਾਂ ਜੋ ਚੱਲ ਰਿਹਾ ਕਲੱਸਟਰ ਇਹਨਾਂ ਨੂੰ ਸਹਿਯੋਗ ਦੇ ਸਕੇ।
ਫੈਸਿੰਗ ਇੱਕ ਨੋਡ ਦਾ ਕਲੱਸਟਰ ਦੀ ਸ਼ੇਅਰ ਸਟੋਰੇਜ਼ ਤੋਂ ਡਿਸਕੁਨੈਕਸ਼ਨ ਹੈ। ਫੈਸਿੰਗ I/O ਨੂੰ ਸ਼ੇਅਰ ਸਟੋਰਜ਼ ਤੋਂ ਕੱਟ ਆਫ ਕਰ ਦਿੰਦੀ ਹੈ, ਇਸ ਨਾਲ ਡਾਟਾ ਇਕਸਾਰਤਾ ਬਰਕਰਾਰ ਰਹਿੰਦੀ ਹੈ।
Red Hat Enterprise Linux 5.4 ਵਿੱਚ, ਪਾਵਰ ਸਿਸਟਮਾਂ ਤੇ ਫੈਸਿੰਗ ਸਹਿਯੋਗ ਨੂੰ, ਤਕਨੀਕੀ ਜਾਣਕਾਰੀ ਤੌਰ ਤੇ, IBM Logical Partition (LPAR) ਇਕਾਈਆਂ ਲਈ ਸ਼ਾਮਿਲ ਕੀਤਾ ਗਿਆ ਹੈ ਜਿਨਾਂ ਦਾ ਪਰਬੰਧਨ Hardware Management Console (HMC) ਨਾਲ ਕੀਤਾ ਹੈ
(BZ#485700)। ਫੈਸਿੰਗ ਸਹਿਯੋਗ ਨੂੰ Cisco MDS 9124 ਲਈ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ & Cisco MDS 9134 ਮਲਟੀਲੇਅਰ ਫੈਬਰਿਕ ਸਵਿੱਚਾਂ
(BZ#480836).
fence_virsh
ਫੈਂਸ ਏਜੰਟ Red Hat Enterprise Linux ਦੇ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ। fence_virsh
ਇੱਕ ਗਿਸਟ ਲਈ ਸਮਰੱਥਾ ਦਿੰਦਾ ਹੈ (ਜੇ ਇੱਕ domU ਤੌਰ ਤੇ ਚੱਲਦਾ ਹੈ) ਤਾਂ ਕਿ ਹੋਰਾਂ ਨੂੰ ਫੈਂਸ ਕਰ ਸਕੇ ਜੋ libvirt ਪਰੋਟੋਕਾਲ ਵਰਤਦੇ ਹਨ। ਇਸ ਤਰਾਂ, ਕਿਉਂਕਿ fence_virsh
ਨੂੰ ਕਲੱਸਟਰ-ਸੂਟ ਨਾਲ ਨਹੀਂ ਜੋੜਿਆ ਤਾਂ ਇਹ ਇਸ ਮਾਹੌਲ ਵਿੱਚ ਫੈਸਿੰਗ ਏਜੰਟ ਤੌਰ ਤੇ ਸਹਿਯੋਗ ਨਹੀਂ ਦਿੰਦਾ।
ਇਸ ਦੇ ਨਾਲ, ਫੈਸਿੰਗ ਉੱਪਰ ਹੇਠਲੇ ਨਵੇਂ ਲੇਖ Red Hat ਨਾਲੇਜ਼ ਬੇਸ ਵਿੱਚ ਦਿੱਤੇ ਗਏ ਹਨ:
With this update, Generic Receive Offload (GRO) support has been implemented in both the kernel and the userspace application,
ethtool.(
(BZ#499347)) The GRO system increases the performance of inbound network connections by reducing the amount of processing done by the Central Processing Unit (CPU). GRO implements the same technique as the Large Receive Offload (LRO) system, but can be applied to a wider range of transport layer protocols. GRO support has also been added to a several network device drivers, including the igb driver for Intel® Gigabit Ethernet Adapters and the ixgbe driver for Intel 10 Gigabit PCI Express network devices.
The Netfilter framework (the portion of the kernel resposible for network packet filtering) has been updated with added support for Differentiated Services Code Point (DSCP) values
the
bind
(Berkeley Internet Name Domain) package provides an implementation of the DNS (Domain Name System) protocols. Previously, bind did not offer a mechanism to easily distinguish between requests that will receive authoritative and non-authoritative replies. Consequently, an incorrectly configured server may have replied to requests that should have been denied. With this update, bind has been updated, providing the new option
allow-query-cache
that controls access to non-authoritative data on a server (for example: cached recursive results and root zone hits).
(BZ#483708)
5.4 ਅੱਪਡੇਟ ਵਿੱਚ, ਫਾਇਲ ਸਿਸਟਮ ਸਹਿਯੋਗ ਲਈ ਕਈ ਜਰੂਰੀ ਸੋਧਾਂ ਕੀਤੀਆਂ ਗਈਆਂ ਹਨ। ਮੁੱਢਲੇ Red Hat Enterprise Linux ਵਿੱਚ ਹੁਣ
Filesystem in Userspace (FUSE)
ਕਰਨਲ ਮੈਡਿਊਲ ਅਤੇ ਯੂਜ਼ਰ ਸਪੇਸ ਸਹੂਲਤ ਸ਼ਾਮਿਲ ਹੈ, ਜਿਸ ਨਾਲ ਉਪਭੋਗੀ ਆਪਣੇ
FUSE
ਫਾਇਲ ਸਿਸਟਮ ਨੂੰ ਨਾ-ਸੋਧੇ Red Hat Enterprise ਲੀਨਕਸ ਕਰਨਲ
(BZ#457975) ਤੇ ਇੰਸਟਾਲ ਅਤੇ ਚਲਾ ਸਕਦੇ ਹਨ।
XFS
ਫਾਇਲ ਸਿਸਟਮ ਲਈ ਸਹਿਯੋਗ ਕਰਨਲ ਵਿੱਚ ਤਕਨੀਕੀ ਜਾਣਕਾਰੀ
(BZ#470845) ਤੌਰ ਤੇ ਦਿੱਤਾ ਗਿਆ ਹੈ। FIEMAP ਇੰਪੁੱਟ/ਆਊਟਪੁੱਟ ਕੰਟਰੋਲ (ioctl) ਇੰਟਰਫੇਸ ਲਾਗੂ ਕੀਤਾ ਗਿਆ ਹੈ, ਜਿਸ ਨਾਲ ਫਾਇਲਾਂ ਦਾ ਭੌਤਿਕ ਖਾਕਾ ਠੀਕ ਤਰਾਂ ਮੈਪ ਹੋ ਜਾਂਦਾ ਹੈ। FIEMAP ioctl ਨੂੰ ਕਾਰਜਾਂ ਦੁਆਰਾ ਖਾਸ ਫਾਇਲ
(BZ#296951) ਦੀ ਫਰੈਗਮੈਂਟੇਸ਼ਨ ਜਾਂਚ ਕਰਨ ਜਾਂ ਵੱਖਰੀ ਨਿਰਧਾਰਤ ਫਾਇਲ ਦੀ ਸੋਧੀ ਨਕਲ ਬਣਾਉਣ ਲਈ ਵਰਤਿਆ ਜਾ ਸਕਦਾ ਹੈ।
ਇਸ ਦਾ ਨਾਲ-ਨਾਲ, ਕਾਮਨ ਇੰਟਰਨੈੱਟ ਫਾਇਲ ਸਿਸਟਮ (CIFS) ਨੂੰ ਕਰਨਲ
(BZ#465143) ਵਿੱਚ ਅੱਪਡੇਟ ਕੀਤਾ ਗਿਆ ਹੈ। ext4 ਫਾਇਲ ਸਿਸਟਮ (Red Hat Enterprise Linux ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ) ਨੂੰ ਅੱਪਡੇਟ ਕੀਤਾ ਗਿਆ ਹੈ
(BZ#485315)।
Red Hat Enterprise Linux 5.4 ਵਿੱਚ, ਗਲੋਬਲ ਫਾਇਲ ਸਿਸਟਮ 2 (GFS2) ਦੀ ਸਿੰਗਲ ਸਰਵਰ ਫਾਇਲ ਸਿਸਟਮ (ਜਿਵੇਂ ਕਿ ਇੱਕ ਕਲੱਸਟਰ ਵਾਤਾਵਰਨ ਵਿੱਚ ਨਹੀਂ ਹੈ) ਦੇ ਤੌਰ ਤੇ ਵਰਤੋਂ ਹਟਾਈ ਗਈ ਹੈ। GFS2 ਦੇ ਉਪਭੋਗੀ ਜਿਨਾਂ ਨੂੰ ਜਿਆਦਾ ਉਪਲੱਬਧ ਕਲੱਸਟਰਿੰਗ ਦੀ ਲੋੜ ਨਹੀਂ ਹੈ, ਨੂੰ ਹੋਰ ਫਾਇਲ ਸਿਸਟਮ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਵੇਂ ਕਿ ext3 ਜਾਂ xfs। xfs ਫਾਇਲ ਸਿਸਟਮ ਖਾਸ ਕਰਕੇ ਬਹੁਤ ਵੱਡੇ ਫਾਇਲ ਸਿਸਟਮ (16 TB ਅਤੇ ਜਿਆਦਾ) ਲਈ ਉਦੇਸ਼ਿਤ ਹੈ। ਮੌਜੂਦਾ ਉਪਭੋਗੀ ਸਹਿਯੋਗ ਲਈ ਜਾਰੀ ਰਹਿਣਗੇ।
The required semantics indicate that a process which completes a
stat, write, stat
, should see a different
mtime
(time of last modification) on the file in the results from the second stat call compared to the
mtime
in the results from the first stat call. File times in NFS are maintained strictly by the server, so the file
mtime
will not be updated until the data has been transmitted to the server via the
WRITE NFS
protocol operation. Simply copying data into the pagecache is not sufficient to cause the
mtime
to be updated. This is one place where NFS differs from local file systems. Therefore, an NFS filesystem which is under a heavy write workload may result in stat calls having a high latency.
(BZ#469848)
ext4 ਫਾਇਲ-ਸਿਸਟਮ ਤਕਨੀਕੀ ਜਾਣਕਾਰੀ ਨੂੰ ਅੱਪਡੇਟ ਯੂਜ਼ਰਸਪੇਸ ਜੰਤਰਾਂ ਨਾਲ ਅੱਪਡੇਟ ਕੀਤਾ ਗਿਆ ਹੈ। Ext4 ਇੱਕ ext3 ਫਾਇਲ ਸਿਸਟਮ ਉੱਪਰ ਵਧੀਕ ਹੈ ਜੋ Red Hat ਅਤੇ ਲੀਨਕਸ ਕਮਿਊਨਿਟੀ ਦੁਆਰਾ ਵਿਕਸਿਤ ਕੀਤਾ ਗਿਆ ਹੈ।
ਸੂਚਨਾ
In previous versions of Red Hat Enterprise Linux utilizing the ext4 Technology Preview, ext4 filesystems were labeled as ext4dev
. With this update, ext4 filesystems are now tagged as ext4
.
samba3x and ctdb are provided as a Technology Preview on the x86_64 platform. Samba3x package provides Samba 3.3 and ctdb provide a clustered TDB backend. Running samba3x and ctdb on a set of cluster nodes with GFS file system will allow the export of a clustered CIFS filesystem. These components are provided in an alternate child channel since they conflict with files installed from the samba package in the Client and Server groups
5.1. ਐਡਵਾਂਸ ਲੀਨਕਸ ਸਾਊਂਡ ਆਰਕੀਟੈਕਚਰ
Red Hat Enterprise Linux 5.4 ਵਿੱਚ, ਐਡਵਾਂਸ ਲੀਨਕਸ ਸਾਊਂਡ ਆਰਕੀਟੈਕਚਰ (ALSA) ਨੂੰ ਅੱਪਡੇਟ ਕੀਤਾ ਗਿਆ ਹੈ — ਇਸ ਨਾਲ ਹਾਈ ਡੈਫੀਨੈਸ਼ਨ ਆਡੀਓ (HDA) ਨੂੰ ਹੋਰ ਸਹਿਯੋਗ ਮਿਲਦਾ ਹੈ।
ATI ਵੀਡੀਓ ਜੰਤਰਾਂ ਲਈ ati
ਡਰਾਈਵਰ ਅੱਪਡੇਟ ਕੀਤਾ ਗਿਆ ਹੈ।
Intel ਇੰਟੀਗਰੇਟਡ ਡਿਸਪਲੇ ਜੰਤਰਾਂ ਲਈ i810
ਅਤੇ intel
ਡਰਾਈਵਰ ਅੱਪਡੇਟ ਕੀਤੇ ਗਏ ਹਨ।
Matrox ਵੀਡੀਓ ਜੰਤਰਾਂ ਲਈ mga
ਡਰਾਈਵਰ ਅੱਪਡੇਟ ਕੀਤਾ ਗਿਆ ਹੈ।
nVidia ਵੀਡੀਓ ਜੰਤਰਾਂ ਲਈ nv
ਡਰਾਈਵਰ ਅੱਪਡੇਟ ਕੀਤਾ ਗਿਆ ਹੈ।
ਪਹਿਲਾਂ, ਜਦੋਂ ਕੁਝ CD/DVD ਡਰਾਈਵਾਂ ਵਾਲੇ ਲੈਪਟਾਪਾਂ ਨੂੰ ਡੌਕਿੰਗ ਸਟੇਸ਼ਨਾਂ ਤੇ ਅਨਡੌਕ ਦਾਂ ਡੌਕ ਕੀਤਾ ਜਾਂਦਾ ਸੀ, ਤਾਂ ਡਰਾਈਵ ਦੀ ਪਛਾਣ ਨਹੀਂ ਰਹਿੰਦੀ ਸੀ। ਡਰਾਈਵਰ ਵਰਤਣ ਲਈ ਸਿਸਟਮ ਨੂੰ ਮੁੜ-ਚਾਲੂ ਕਰਨਾ ਪੈਂਦਾ ਸੀ। ਇਸ ਅੱਪਡੇਟ ਨਾਲ, ACPI ਡੌਕਿੰਗ ਡਰਾਈਵਰ ਨੂੰ ਕਰਨਲ ਵਿੱਚ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਇਹ ਮੁੱਦਾ ਹੱਲ ਹੋ ਗਿਆ ਹੈ।
(BZ#485181).
SystemTap
is now fully supported, and has been re-based to the latest upstream version. This update features improved user-space probing through shared libraries, experimental DWARF unwinding, and a new <sys/sdt.h>
header file which provides dtrace-compatible markers.
This re-base also enhances support for debuginfo-less
operations. Typecasting (through the @cast operator) is now supported, along with kernel tracepoint probing. Several 'kprobe.*'
probe bugs that hampered debuginfo-less
operations are also now resolved.
SystemTap also features several documentation improvements. A new '3stap
' feature provides users with useful man pages on most SystemTap probes and functions. The systemtap-testsuite
package also features a larger library of sample scripts.
For more information about the SystemTap re-base, please refer to the SystemTap section Package Updates chapter of the Technical Notes.
Systemtap tracepoints are placed in important sections of the kernel, allowing system administrators to analyze the performance of, and debug portions of code. In Red Hat Enterprise Linux 5.4, tracepoints have been added to the following sections of the kernel subsystem as a Technology Preview:
The Gnu Compiler Collection version 4.4 (GCC4.4) is now included in this release as a Technology Preview. This collection of compilers include C, C++, and Fortran compilers along with support libraries.
glibc new MALLOC behaviour:
The upstream glibc has been changed recently to enable higher scalability across many sockets and cores. This is done by assigning threads their own memory pools and by avoiding locking in some situations. The amount of additional memory used for the memory pools (if any) can be controlled using the environment variables MALLOC_ARENA_TEST and MALLOC_ARENA_MAX.
MALLOC_ARENA_TEST specifies that a test for the number of cores is performed once the number of memory pools reaches this value. MALLOC_ARENA_MAX sets the maximum number of memory pools used, regardless of the number of cores.
The glibc in the RHEL 5.4 release has this functionality integrated as a Technology Preview of the upstream malloc. To enable the per-thread memory pools the environment variable MALLOC_PER_THREAD needs to be set in the environment. This environment variable will become obsolete when this new malloc behaviour becomes default in future releases. Users experiencing contention for the malloc resources could try enabling this option.
7. ਢਾਂਚੇ ਤੇ ਅਧਾਰਿਤ ਸਹਿਯੋਗ
ਵਰਚੁਅਲ ਇਨਵਾਇਰਮੈਂਟ ਵਿੱਚ, Red Hat Enterprise Linux 64-ਬਿੱਟ ਕਰਨਲ ਲਈ ਸਮਾਂ-ਨਿਰਧਾਰਨ ਸਮੱਸਿਆ ਵਾਲਾ ਹੋ ਸਕਦਾ ਹੈ, ਕਿਉਂਕਿ ਸਮਾਂ ਟਾਈਮਰ ਇੰਟਰੱਪਟਾਂ ਦੀ ਗਿਣਤੀ ਤੋਂ ਪਤਾ ਕੀਤਾ ਜਾਂਦਾ ਹੈ। ਵਰਚੁਅਲ ਮਸ਼ੀਨ ਨੂੰ ਡੀ- ਅਤੇ ਰੀ-ਸਕੈਡਿਊਲਿੰਗ ਕਰਨ ਨਾਲ ਇਹਨਾਂ ਇੰਟਰੱਪਟਾਂ ਵਿੱਚ ਸਮਾਂ ਲੱਗ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਸਮਾਂ-ਨਿਰਧਾਰਨ ਵਿੱਚ ਫਰਕ ਆ ਜਾਂਦਾ ਹੈ। ਇਹ ਕਰਨਲ ਰੀਲੀਜ਼ ਸਮਾਂ-ਨਿਰਧਾਰਨ ਐਲਗੋਰਿਥਮ ਨੂੰ ਮੁੜ-ਸੰਰਚਿਤ ਕਰਦਾ ਹੈ ਤਾਂ ਜੋ ਸਮੇਂ ਨੂੰ ਬਾਕੀ-ਰਹਿੰਦੇ ਸਮੇਂ ਤੇ ਅਧਾਰਿਤ ਕੀਤੇ ਜਾਏ। (
Bugzilla #463573)
ਇਹ ਪਤਾ ਚੱਲਿਆ ਹੈ ਕਿ, ਜੇ ਉਹਨਾਂ ਦਾ ਸਟੈਕ ~4GB, 64-ਬਿੱਟ ਥਰਿੱਡਡ ਕਾਰਜਾਂ ਦੇ ਕੁੱਲ ਅਕਾਰ ਤੋਂ ਜਿਆਦਾ ਹੁੰਦਾ ਹੈ ਤਾਂ
pthread_create()
ਵਿੱਚ ਹੌਲੀ ਹੋ ਜਾਂਦੀ ਹੈ। ਇਸ ਦਾ ਕਾਰਨ ਹੈ ਕਿ
glibc
ਦੁਆਰਾ ਇਹਨਾਂ ਸਟੈਕਾਂ ਨੂੰ ਨਿਰਧਾਰਤ ਕਰਨ ਲਈ
MAP_32BIT
ਵਰਤੀ ਜਾਂਦੀ ਸੀ। ਕਿਉਂਕਿ
MAP_32BIT
ਦੀ ਵਰਤੋਂ ਕਰਨਾ ਪੁਰਾਣਾ ਢੰਗ ਹੈ, ਇਸ ਅੱਪਡੇਟ ਨਾਲ ਕਰਨਲ ਵਿੱਚ ਇੱਕ ਨਵਾਂ ਫਲੈਗ (
MAP_STACK mmap
) ਸ਼ਾਮਿਲ ਕੀਤਾ ਗਿਆ ਹੈ ਤਾਂ ਜੋ 64-ਬਿੱਟ ਕਾਰਜਾਂ ਦੀ ਸਮੱਸਿਆ ਹੱਲ ਹੋ ਸਕੇ। (
Bugzilla #459321)
ਅੱਪਡੇਟ ਵਿੱਚ ਇੱਕ ਵਿਸ਼ੇਸ਼ਤਾ ਬਿੱਟ ਸ਼ਾਮਿਲ ਹੈ ਜੋ TSCs ਨੂੰ deep-C ਹਾਲਤ ਵਿੱਚ ਚੱਲਣ ਲਈ ਮਦਦ ਕਰਦੀ ਹੈ। ਇਹ ਬਿੱਟ
NONSTOP_TSC
ਨੂੰ
CONSTANT_TSC
ਦੇ ਸੰਜੋਗ ਨਾਲ ਚਲਾਇਆ ਜਾਂਦਾ ਹੈ।
CONSTANT_TSC
ਤੋਂ ਪਤਾ ਚੱਲਦਾ ਹੈ ਕਿ TSC ਲਗਾਤਾਰ ਫਰੀਕੁਇੰਸੀ ਤੇ ਚੱਲਦੀ ਹੈ ਜਿਸ ਤੇ P/T- ਹਾਲਤ ਦਾ ਕੋਈ ਅਸਰ ਨਹੀਂ, ਅਤੇ
NONSTOP_TSC
ਤੋਨ ਪਤਾ ਚੱਲਦਾ ਹੈ ਕਿ TSC ਨੂੰ deep C-ਹਾਲਤ ਵਿੱਚ ਨਹੀਂ ਰੋਕਦਾ। (
Bugzilla #474091)
ਇਸ ਅੱਪਡੇਟ ਵਿੱਚ ਇੱਕ ਪੈਚ ਸ਼ਾਮਿਲ ਕੀਤਾ ਹੈ ਤਾਂ ਜੋ
asm-x86_64
ਸਿਰਲੇਖ ਨੂੰ kernel-devel ਪੈਕੇਜ ਵਿੱਚ ਸ਼ਾਮਿਲ ਕੀਤਾ ਜਾ ਸਕੇ ਜੋ i386, i486, i586 ਅਤੇ i686 ਢਾਂਚਿਆਂ ਉੱਪਰ ਜਾਂ ਵਾਸਤੇ ਬਣਿਆ ਹੈ। (
Bugzilla #491775)
ਇਸ ਅੱਪਡੇਟ ਵਿੱਚ ਇੱਕ ਅੱਪਡੇਟ ਸ਼ਾਮਿਲ ਕੀਤਾ ਹੈ ਜਿਸ ਨਾਲ ਪਤਾ ਚੱਲਦਾ ਹੈ ਕਿ
memmap=X$Y
ਨੂੰ i386 ਢਾਂਚੇ ਉੱਪਰ ਬੂਟ ਪੈਰਾਮੀਟਰ ਤੌਰ ਤੇ ਦੇਣ ਨਾਲ ਇੱਕ ਨਵਾਂ BIOS ਮਾਪ ਬਣਦਾ ਹੈ। (
Bugzilla #464500)
ਇਸ ਅੱਪਡੇਟ ਨਾਲ ਇੱਕ ਪੈਚ ਦਿੱਤਾ ਹੈ ਜੋ ਨਾਨ-ਮਾਸਕੇਬਲ ਇੰਟਰੱਪਟ (NMI) ਨਾਲ ਆਉਣ ਵਾਲੀ ਸਮੱਸਿਆ ਦਾ ਹੱਲ ਕਰਦਾ ਹੈ ਜੋ ਪਿਛਲੇ ਕਰਨਲ ਰੀਲੀਜ਼ਾਂ ਵਿੰਚ ਆਉਂਦੀ ਸੀ। ਸਮੱਸਿਆ ਵੱਖ-ਵੱਖ Intel ਪਰੋਸੈੱਸਰਾਂ ਤੋ ਪ੍ਰਭਾਵ ਪਾਉਂਦੀ ਸੀ ਅਤੇ ਇਸ ਨਾਲ ਸਿਸਟਮ ਦੀ NMI watchdog ਵੱਲ ਰਿਪੋਰਟ 'stuck' ਹੋ ਜਾਂਦੀ ਸੀ। NMI ਕੋਡ ਵਿੱਚ ਨਵੇਂ ਪੈਰਾਮੀਟਰ ਇਸ ਮੁੱਦੇ ਨੂੰ ਠੀਕ ਕਰਦੇ ਹਨ। (
Bugzilla #500892)
ਇਸ ਰੀਲੀਜ਼ ਵਿੱਚ HP xw9400 ਅਤੇ xw9300 ਲਈ PCI ਡੋਮੇਨ ਸਹਿਯੋਗ ਨੂੰ ਮੁੜ ਦਿੱਤਾ ਗਿਆ ਹੈ। (
Bugzilla #474891)
ਕਾਰਜਕੁਸ਼ਲਤਾ ਠੀਕ ਕੀਤੀ ਗਈ ਹੈ ਤਾਂ ਜੋ ਮੈਡਿਊਲ powernow-k8 ਪੈਰਾਮੀਟਰ ਨੂੰ /sys/modules ਵੱਲ ਨਿਰਯਾਤ ਕੀਤਾ ਜਾ ਸਕੇ। ਇਹ ਜਾਣਕਾਰੀ ਪਹਿਲਾਂ ਨਿਰਯਾਤ ਨਹੀਂ ਕੀਤੀ ਸੀ।(
Bugzilla #492010)
An optimization error was found in
linux-2.6-misc-utrace-update.patch
. When running 32-bit processes on a 64-bit machine systems didn't return ENOSYS on missing (out of table range) system calls. This kernel release includes a patch to correct this. (
Bugzilla #481682)
ਕੁਝ ਕਲੱਸਟਰ ਸਿਸਟਮ ਲੱਭੇ ਸਨ ਜਿਨਾਂ ਨੂੰ ਅਸਥਿਰ ਸਮਾਂ ਸਰੋਤ ਨਾਲ ਬੂਟ ਕੀਤਾ ਜਾ ਸਕਦਾ ਸੀ। ਇਹ ਪਤਾ ਲਗਾਇਆ ਗਿਆ ਹੈ ਕਿ ਇਹ ਕਰਨਲ ਕੋਡ ਦੁਆਰਾ ਫਰੀ ਪਰਫਾਰਮੈਂਸ ਕਾਊਂਟਰ (PERFCTR
) ਨਾ ਚੈੱਕ ਕਰਨ ਦਾ ਨਤੀਜਾ ਸੀ ਜਦੋਂ TSC
(ਟਾਈਮ ਸਟੈਂਪ ਕਲਾਕ) ਨੂੰ ਬੂਟ ਕਾਰਵਾਈ ਦੌਰਾਨ ਕੈਲੀਬਰੇਟ ਕੀਤਾ ਜਾਂਦਾ ਸੀ। ਇਸ ਦੇ ਨਤੀਜੇ ਵਜੋਂ, ਕਈ ਹਾਲਤਾਂ ਵਿੱਚ, ਜਦੋਂ ਸਿਸਟਮ ਨੂੰ ਵਰਤੋਂ ਅਧੀਨ PERFCTR ਲਈ ਮੂਲ ਕੀਤਾ ਜਾਂਦਾ ਸੀ ਅਤੇ ਨਾ-ਅਨੁਕੂਲ ਕੈਲੀਬਰੇਸ਼ਨ ਪ੍ਰਾਪਤ ਹੁੰਦੀ ਸਨ।
ਇੱਕ ਫਿਕਸ ਨੂੰ ਲਾਗੂ ਕੀਤਾ ਗਿਆ ਸੀ ਤਾਂ ਜੋ ਪਤਾ ਲੱਗ ਸਕੇ ਕਿ ਸਿਸਟਮ ਨੂੰ ਮੂਲ (
Bugzilla #467782) ਕਰਨ ਤੋਂ ਪਹਿਲਾਂ ਇੱਕ ਫਰੀ
PERFCTR
ਲਈ ਚੈੱਕ ਕੀਤਾ ਜਾ ਸਕੇ। ਇਹ ਫਿਕਸ, ਸਭ ਸੰਭਵ ਹਾਲਤਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਕਿਉਂਕਿ ਇਹ ਸੰਭਵ ਹੈ ਕਿ
PERFCTR
ਵਰਤੋਂ ਅਧੀਨ ਹੋਣਗੇ ਜਦੋਂ
TSC
ਕੈਲੀਬਰੇਸ਼ਨ ਲਈ ਲੋੜੀਂਦੇ ਹੋਣਗੇ। ਹੋਰ ਪੈਚ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਅਜਿਹੇ ਸਮੇਂ ਕਰਨਲ ਪੈਨਿਕ ਚਾਲੂ ਕੀਤਾ ਜਾ ਸਕੇ (1% ਮੁੱਦਿਆ ਤੋਂ ਵੀ ਘੱਟ) that this scenario occurs. (
Bugzilla #472523).
ਇਸ ਕਰਨਲ ਰੀਲੀਜ਼ ਵਿੱਚ ਵੱਖ-ਵੱਖ ਪੈਚ ਸ਼ਾਮਿਲ ਹਨ ਜੋ
spufs
(ਸਾਈਨਰਜਿਸਟਿਕ ਪਰੋਸੈੱਸਿੰਗ ਯੂਨਿਟ ਫਾਇਲ ਸਿਸਟਮ) ਨੂੰ ਸੈੱਲ ਪਰੋਸੈੱਸਰਾਂ ਲਈ ਅੱਪਡੇਟ ਕਰਦੇ ਹਨ। (
Bugzilla #475620)
ਇੱਕ ਮੁੱਦਾ ਲੱਭਿਆ ਗਿਆ ਸੀ ਜਿਸ ਵਿੱਚ
/proc/cpuinfo
ਲਾਜ਼ੀਕਲ PVR Power7 ਪਰੋਸੈੱਸਰ ਢਾਂਚੇ ਨੂੰ "ਅਣਜਾਣ" ਵੇਖਾਉਂਦਾ ਸੀ ਜਦੋਂ
show_cpuinfo()
ਨੂੰ ਚਲਾਇਆ ਜਾਂਦਾ ਸੀ। ਇਸ ਅੱਪਡੇਟ ਵਿੱਚ ਇੱਕ ਪੈਚ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ
show_cpuinfo()
Power7 ਢਾਂਚੇ ਨੂੰ Power6 ਤੌਰ ਤੇ ਵੇਖਾਉਂਦਾ ਹੈ। (
Bugzilla #486649)
ਇਸ ਅੱਪਡੇਟ ਵਿੱਚ ਕੁਝ ਪੈਚ ਸ਼ਾਮਿਲ ਹਨ ਜੋ ਸਿਸਟਮ P ਪਰੋਸੈੱਸਰ ਵਰਤਣ ਵਾਲੀਆਂ ਮਸ਼ੀਨਾਂ ਉੱਪਰ MSI-X (Message Signaled Interrupts) ਸਹਿਯੋਗ ਜੋੜਨ/ਸੋਧਣ ਲਈ ਲੋੜੀਂਦੇ ਹਨ। (
Bugzilla #492580)
ਇਸ ਰੀਲੀਜ਼ ਵਿੱਚ ਇੱਕ ਪੈਚ ਸ਼ਾਮਿਲ ਕੀਤਾ ਗਿਆ ਹੈ ਜੋ Cell Blades ਮਸ਼ੀਨਾਂ ਤੇ ਪਹਿਲਾਂ ਵਾਲੇ ਸਮੱਸਿਆ ਵਾਲੇ ਪਾਵਰ ਬਟਨਾਂ ਦੀ ਕਾਰਜਕੁਸ਼ਲਤਾ ਯੋਗ ਕਰਦਾ ਹੈ। (
Bugzilla #475658)
Red Hat Enterprise Linux ਵਿੱਚ IBM ਸਿਸਟਮ z ਮਸ਼ੀਨਾਂ ਲਈ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ, ਜਿਵੇਂ ਕਿ:
Named Saved Segments (NSS) ਵਰਤਣ ਨਾਲ, z/VM ਹਾਈਪਰਵਾਈਸਰ ਨਾਲ ਓਪਰੇਟਿੰਗ ਸਿਸਟਮ ਕੋਡ ਨੂੰ ਸ਼ੇਅਰਡ ਰੀਅਲ ਮੈਮੋਰੀ ਪੇਜ਼ਾਂ ਨੂੰ z/VM ਗਿਸਟ ਵਰਚੁਅਲ ਮਸ਼ੀਨਾਂ ਲਈ ਉਪਲੱਬਧ ਕਰਵਾਉਂਦਾ ਹੈ। ਇਸ ਅੱਪਡੇਟ ਨਾਲ, z/VM ਉੱਪਰ ਮਲਟੀਪਲ Red Hat Enterprise Linux ਗਿਸਟ ਓਪਰੇਟਿੰਗ ਸਿਸਟਮਾਂ ਨੂੰ NSS ਤੋਂ ਬੂਟ ਕਰਵਾਇਆ ਜਾ ਸਕਦਾ ਹੈ ਅਤੇ ਮੈਮੋਰੀ ਵਿੱਚ ਲੀਨਕਸ ਕਰਨਲ ਦੀ ਇਕੱਲੀ ਕਾਪੀ ਤੋਂ ਚਲਾਇਆ ਜਾ ਸਕਦਾ ਹੈ।
(BZ#474646)
ਨਵੇਂ IBM ਸਿਸਟਮ z PCI ਕਰਿਪਟੋਗਰਾਫੀ ਐਕਸੈੱਲਰੇਟਰਾਂ ਲਈ ਲਈ ਡਿਵਾਈਸ ਡਰਾਈਵਰ ਸਹਿਯੋਗ ਨੂੰ ਇਸ ਅੱਪਡੇਟ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਪਿਛਲੇ ਵਰਜਨਾਂ ਵਾਲਾ ਇੰਟਰਫੇਸ ਹੀ ਵਰਤਿਆ ਜਾਂਦਾ ਹੈ।
(BZ#488496)
Red Hat Enterprise Linux 5.4 ਪਰੋਸੈੱਸਰ ਡੀਗਰੇਡੇਸ਼ਨ ਲਈ ਸਹਿਯੋਗ ਸ਼ਾਮਿਲ ਕਰਦਾ ਹੈ, ਜੋ ਪਰੋਸੈੱਸਰ ਸਪੀਡ ਨੂੰ ਕੁਝ ਹਾਲਤਾਂ ਵਿੱਚ ਘੱਟ ਕਰਨ ਦੀ ਮਨਜੂਰੀ ਦਿੰਦਾ ਹੈ (ਜਿਵੇਂ ਕਿ ਸਿਸਟਮ ਓਵਰਹੀਟਿੰਗ)।
(BZ#474664) ਇਹ ਨਵੀਂ ਵਿਸ਼ੇਸ਼ਤਾ ਆਟੋਮੇਸ਼ਨ ਸਾਫਟਵੇਅਰ ਨੂੰ ਮਸ਼ੀਨ ਹਾਲਤ ਪਤਾ ਕਰਨ ਅਤੇ ਨਿਰਧਾਰਤ ਪਾਲਿਸੀਆਂ ਤੇ ਅਧਾਰਿਤ ਕਾਰਵਾਈ ਕਰਨ ਦੀ ਮਨਜੂਰੀ ਦਿੰਦਾ ਹੈ।
ਸੂਚਨਾ
ਪਰੋਸੈੱਸਰ ਡੀਗਰੇਡੇਸ਼ਨ ਨੂੰ z990, z890 ਅਤੇ ਬਾਅਦ ਵਾਲੇ ਸਿਸਟਮਾਂ ਤੇ ਸਹਿਯੋਗ ਹੈ ਅਤੇ SCLP ਸਿਸਟਮ ਸਰਵਿਸ ਈਵੈਂਟ ਕਿਸਮ 4 event qualifier 3 ਨਾਲ ਪਤਾ ਲਗਾਇਆ ਗਿਆ ਹੈ। STSI ਪਰੋਸੈੱਸਰ ਦੀ ਨਵੀਂ ਸਮਰੱਥਾ ਨੂੰ ਇਸ ਫਾਇਲ ਵਿੱਚ ਦੇਵੇਗਾ: /sys/devices/system/cpu/cpuN/capability
.
ਕੰਟਰੋਲ ਪਰੋਗਰਾਮ ਅਡੈਂਟੀਫਿਕੇਸ਼ਨ (CPI) ਜਾਣਕਾਰੀ ਡਾਟੇ ਨੂੰ ਹਾਰਡਵੇਅਰ ਮੈਨਜਮੈਂਟ ਕੰਸੋਲ (HMC) ਤੇ ਹਰੇਕ ਸਿਸਟਮ ਦਾ ਪਛਾਣ ਲਈ ਵਰਤਿਆ ਜਾਂਦਾ ਹੈ। ਇਸ ਅੱਪਡੇਟ ਨਾਲ, CPI ਡਾਟਾ ਹੁਣ ਇੱਕ Red Hat Enterprise Linux ਇਕਾਈ ਨਾਲ ਜੋੜਿਆ ਜਾ ਸਕਦਾ ਹੈ।
(BZ#475820)
ਫਾਈਬਰ ਚੈਨਲ ਪਰੋਟੋਕਾਲ (FCP) ਕਾਰਜਕੁਸ਼ਲਤਾ ਡਾਟਾ ਹੁਣ Red Hat Enterprise Linux ਇਕਾਈ ਤੇ IBM ਸਿਸਟਮ z ਪਲੇਟਫਾਰਮ ਤੇ ਮਾਪਿਆ ਜਾ ਸਕਦਾ ਹੈ।
(BZ#475334) ਮੈਟ੍ਰਿਕਸ ਜੋ ਇਕੱਠੇ ਅਤੇ ਰਿਪੋਰਟ ਕੀਤੇ ਹਨ ਇਸ ਤਰਾਂ ਹਨ:
ਸਟੈਕ ਸੰਖੇਪ ਉੱਪਰ ਕਾਰਜਕੁਸ਼ਲਤਾ ਸੰਬੰਧੀ ਡਾਟਾ ਜਿਵੇਂ ਲੀਨਕਸ ਜੰਤਰ, ਛੋਟੇ ਕੰਪਿਊਟਰ ਸਿਸਟਮ ਇੰਟਰਫੇਸ (SCSI) ਲਾਜ਼ੀਕਲ ਯੂਨਿਟ ਨੰਬਰ (LUNs) ਅਤੇ ਹੋਸਟ ਬੱਸ ਅਡਾਪਟਰ (HBA) ਸਟੋਰੇਜ਼ ਕੰਟਰੋਲਰ ਜਾਣਕਾਰੀ।
ਪ੍ਰਤੀ ਸਟੈਕ ਸੰਖੇਪ: ਸੰਬੰਧਿਤ ਮਾਪਾਂ ਦੇ ਮੌਜੂਦਾ ਮੁੱਲ ਜਿਵੇਂ ਕਿ ਸਮਰੱਥਾ, ਉਪਯੋਗਤਾ ਅਤੇ ਹੋਰ ਕਾਰਜ ਮਾਪ।
I/O ਬੇਨਤੀਆਂ ਨਾਲ ਸੰਬੰਧਿਤ ਡਾਟੇ ਦੀ ਅੰਕੜਿਆ ਤੇ ਅਧਾਰਿਤ ਇਕੱਤਰਤਾ (ਘੱਟੋ-ਘੱਟ, ਵੱਧ-ਤੋਂ-ਵੱਧ, ਔਸਤ ਅਤੇ ਹਿਸਟੋਗਰਾਮ) ਜਿਵੇਂ ਅਕਾਰ, ਪ੍ਰਤੀ ਸੰਖੇਪ ਲੇਟ ਅਤੇ ਕੁੱਲ।
ਕਰਨਲ ਵਿੱਚ EMC Symmetrix ਕੰਟਰੋਲ I/O ਮੁੱਦੇ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।ਇਸ ਅੱਪਡੇਟ ਵਿੱਚ EMC Symmetrix ਸਟੋਰਜ਼ ਐਰੇ ਨੂੰ Red Hat Enterprise Linux ਨਾਲ IBM ਸਿਸਟਮ z ਪਲੇਟਫਾਰਮਾਂ ਤੇ ਪਰਬੰਧਨ ਕਰਨ ਦੀ ਸਮਰੱਥਾ ਦਿੱਤੀ ਗਈ ਹੈ
(BZ#461288)
ਇੱਕ ਨਵੀਂ ਵਿਸ਼ੇਸ਼ਤਾ ਕਰਨਲ ਵਿੱਚ ਵਿੱਚ ਲਾਗੂ ਕੀਤੀ ਗਈ ਹੈ ਜਿਸ ਨਾਲ Initial Program Load (IPL) ਨੂੰ ਇੱਕ Red Hat Enterprise Linux ਵਰਚੁਅਲ ਮਸ਼ੀਨ ਤੇ ਤੁਰੰਤ ਲਾਗੂ ਕੀਤਾ ਜਾਂਦਾ ਹੈ ਜਦੋਂ ਕਰਨਲ ਪੈਨਿਕ ਅਤੇ ਡੰਪ ਹੁੰਦਾ ਹੈ।
(BZ#474688)
ਹਾਰਡਵੇਅਰ ਜੋ ਸੰਰਚਨਾ ਟੋਪੋਲੋਜੀ ਸਹੂਲਤ ਨੂੰ ਸਹਿਯੋਗ ਦਿੰਦਾ ਹੈ ਸਿਸਟਮ CPU ਟੋਪੋਲੋਜੀ ਜਾਣਕਾਰੀ ਨੂੰ ਸਕੈਡਿਊਲਰ ਤੇ ਭੇਜਦਾ ਹੈ, ਜਿਸ ਨਾਲ ਇਹ ਲੋਡ ਬੈਲਿੰਸਿੰਗ ਦੇ ਫੈਸਲੇ ਕਰਦਾ ਹੈ। ਮਸ਼ੀਨਾਂ ਉੱਪਰ ਜਿੰਨਾਂ ਤੇ I/O ਇੰਟਰੱਪਟ ਖਰਾਬ ਹੁੰਦੇ ਹਨ, CPUs ਜੋ ਇੱਕ ਗਰੁੱਪ ਵਿੱਚ ਰੱਖੇ ਹਨ ਅਤੇ ਹੋਰਾਂ ਨਾਲੋਂ ਜਿਆਦਾ ਇੰਟਰੱਪਟ ਲੈਂਦੇ ਹਨ ਉਹਨਾਂ ਉੱਪਰ ਔਸਤ ਲੋਡ ਜਿਆਦਾ ਹੇਵੋਗਾ, ਅਤੇ ਕਈ ਵਾਰ ਕਾਰਜਕੁਸ਼ਲਤਾ ਤੇ ਪ੍ਰਭਾਵ ਪਾਉਂਦੇ ਹਨ।
ਪਹਿਲਾਂ, CPU ਟੋਪੋਲੋਜੀ ਸਹਿਯੋਗ ਮੂਲ ਹੀ ਯੋਗ ਸੀ। ਇਸ ਅੱਪਡੇਟ ਨਾਲ, CPU ਟੋਪੋਲੋਜੀ ਸਹਿਯੋਗ ਨੂੰ ਮੂਲ ਰੂਪ ਵਿੱਚ ਅਯੋਗ ਕੀਤਾ ਗਿਆ ਹੈ, ਅਤੇ ਕਰਨਲ ਪੈਰਾਮੀਟਰ "topology=on" ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਇਹ ਵਿਸ਼ੇਸ਼ਤਾ ਅਯੋਗ ਕੀਤੀ ਜਾਂਦੀ ਹੈ।
(BZ#475797)
ਹੁਣ ਕਰਨਲ ਚੋਣਾਂ IPL ਕਮਾਂਡ ਨਾਲ ਬਿਨਾਂ CMS parmfile ਦੇ ਸੰਖੇਪ ਤਬਦੀਲ ਕੀਤੇ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਸ ਨਾਲ ਕਰਨਲ ਚੋਣਾਂ ਆਰਜੀ ਤੌਰ ਤੇ ਮੁੜ-ਲਿਖੀਆਂ ਜਾ ਸਕਦੀਆਂ ਹਨ ਜੋ ਪਹਿਲਾਂ ਹੀ parmfile ਦੁਆਰਾ ਦਿੱਤੀਆਂ ਹਨ। ਪੂਰੀ ਬੂਟ ਕਮਾਂਡ ਲਾਈਨ ਨੂੰ VM ਪੈਰਾਮੀਟਰ ਸਤਰ ਨਾਲ ਤਬਦੀਲ ਕੀਤਾ ਗਿਆ ਹੈ, ਜਿਸ ਨਾਲ parmfile ਤੋਂ ਕੋਈ ਵੀ ਕਰਨਲ ਚੋਣ ਨੂੰ ਬਾਈਪਾਸ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ, ਗਾਹਕ CP/CMS ਕਮਾਂਡ ਲਾਈਨ ਤੇ ਨਿਊ ਲੀਨਕਸ ਸੇਵਡ ਸਿਸਟਮ (NSS) ਬਣਾ ਸਕਦੇ ਹਨ।
(BZ#475530)
z9 HiperSocket ਫਰਮਵੇਅਰ ਨਾਲ ਚਾਲੂ ਕਰਨ ਕਰਕੇ ਵਰਜਨ ਸਤਰ ਇੱਕ ਵੱਖਰੇ ਫਾਰਮੈਟ ਵਿੱਚ ਮਿਲਦੀ ਹੈ। ਇਸ ਤਬਦੀਲੀ ਦੇ ਨਤੀਜੇ ਵਜੋਂ ਜੰਤਰ ਦੀ ਆਨਲਾਈਨ ਸੈਟਿੰਗ ਦੌਰਾਨ ਜਾਰੀ qeth ਹਾਲਤ ਸੁਨੇਹੇ ਵਿੱਚ mcl_level ਜਾਣਕਾਰੀ ਗੈਰ-ਮੌਜੂਦ ਹੁੰਦੀ ਹੈ। ਅੱਪਡੇਟ ਕੀਤਾ qeth ਡਰਾਈਵਰ ਹੁਣ HiperSockets ਦੇ ਵਰਜਨ ਸਤਰ ਫਾਰਮੈਟ ਨੂੰ ਠੀਕ ਤਰਾਂ ਪੜਦਾ ਹੈ, ਜਿਸ ਨਾਲ ਆਊਟਪੁੱਟ ਫਾਰਮੈਟ ਨੂੰ ਇੱਕ ਮਿਆਰ ਮਿਲਦਾ ਹੈ।।
(BZ#479881)
Red Hat Enterprise Linux 5.4 ਵਿੱਚ,
s390utils
ਪੈਕੇਜ ਨੂੰ ਵਰਜਨ 1.8.1 ਵੱਲ ਰੀਬੇਸ ਕੀਤਾ ਗਿਆ ਹੈ। ਇਸ ਰੀਬੇਸ ਵਿੱਚ ਦਿੱਤੀਆਂ ਵਿਸ਼ੇਸ਼ਤਾਵਾਂ ਦੀ ਪੂਰੀ ਸੂਚੀ ਵੇਖਣ ਲਈ, ਕਿਰਪਾ ਕਰਕੇ
ਤਕਨੀਕੀ ਸੂਚਨਾ.
(BZ#477189) ਦਾ ਪੈਕੇਜ ਅੱਪਡੇਟ ਸ਼ੈਕਸ਼ਨ ਵੇਖੋ
8.1. ਆਮ ਕਰਨਲ ਵਿਸ਼ੇਸ਼ਤਾ ਸਹਿਯੋਗ
Previously, support for raw devices in the upstream kernel was deprecated. However, this support has been returned to the kernel. Consequently, in Red Hat Enterprise Linux 5.4, support for raw devices has also been returned. Additionally, the initscripts packages have been updated, adding the previously dropped functionality of raw devices.
(BZ#472891)
KVM guest-smp tlb flushing without
mmu-notifiers
could corrupt memory as a KVM may add pages to the kernel freelist while another
vcpu
may still be writing to them through guest mode. This update adds
mmu-notifier
support to the kernel and also corrects a bug found in an earlier patch wherein
mm_struct
was grown by existing drivers and caused a failed kABI check. This bug has been corrected by using an index that resides in an unused padding hole to avoid expanding the structure size.(
Bugzilla #485718)
Pointer and signed arithmetic overflow wrapping has not previously been defined in the Linux kernel. This could cause
GCC (GNU C Compiler) to assume that wrapping does not occur and attempt to optimize the arithmetic that the kernel may require for overflow testing. This update adds the
-fwrapv
variable to
GCC CFLAGS
in order to define wrapping behavior.(
Bugzilla #491266)
An issue of contention between processes vying for the same memory space in high end systems was recently identified by TPC-C (Transaction Processing Council) benchmarking. This update includes
fast-gup
patches which use direct IO and provide a significant (up to 9-10%) performance improvement. This update has been tested thoroughly and is used in the 5.4 kernel to improve scalability. For further information, see this
article. (
Bugzilla #474913)
A new tunable parameter has been added to this kernel, allowing system administrators to change the maximum number of modified pages
kupdate
writes to disk per iteration each time it runs. This new tunable
/proc/sys/vm/max_writeback_pages
defaults to
1024
or 4MB so that a maximum of 1024 pages get written out by each iteration of
kupdate
. (
Bugzilla #479079).
A new option (
CONFIG_TASK_IO_ACCOUNTING=y
) has been added to kernel to assist in monitoring IO statistics per process. This assists with troubleshooting in a production environment. (
Bugzilla #461636)
In previous kernels, back-up processes were deteriorating DB2 server responsiveness. This was caused by
/proc/sys/vm/dirty_ratio
preventing processes writing to pagecache memory when more than half of the unmapped pagecache memory was dirty (even if
dirty_ratio
was set to 100%). A change made in this kernel update overrides this limiting behavior. Now, when the
dirty_ratio
is set to 100%, the system will no longer limit writing to pagecache memory. (
Bugzilla #295291)
The
rd_blocksize
option found in the previous kernel's ramdisk driver was causing data corruption when using large ramdisks under a reasonable system load. This update removes the unnecessary option and resolves the data corruption issues. (
Bugzilla #480663)
The function
getrusage
is used to examine the resource usage of a process. It is useful in diagnosing problems and gathering data on resource usage. In instances where a process interrogated by
getrusage
was spawning child process threads, however, the results would be in incorrect as
getrusage
would examine only the parent process and not interrogate its children. This update implements
rusadge_thread
to allow for accurate resource usage results in these instances. (
Bugzilla #451063)
The header
/usr/include/linux/futex.h
would previously interfere with compiling C source code files, resulting in an error. This update includes a patch which corrects problematic kernel only definitions and resolves the compiling error. (
Bugzilla #475790)
In previous kernels the kernel version was not identified in panic or oops output messages. This update adds the kernel version details to oops and panic output. (
Bugzilla #484403)
During release 2.6.18, the kernel was configured to provide kernel-headers for the package glibc. That process caused various files to be improperly marked for inclusion. The
serial_reg.h
file was incorrectly marked and not included in the
kernel_headers
rpm. This, in turn, caused problems with building other rpms. This update adds the
serial_reg.h
file and corrects the problem. (
Bugzilla #463538)
In some circumstances
upcrund
, the process manager in the
HP Unified Parallel C (UPC) product, returned an ESRCH result and failed when calling
setpgid()
for a child process forked by a sub-thread. This update includes a patch to fix for this problem. (
Bugzilla #472433)
Functionality has been added to
sysrq-t
to display backtrace information about running processes. This will assist in debugging hung systems. (
Bugzilla #456588)
In Red Hat Enterprise Linux 5.4, debugging the kernel has been improved with added features for generating core dumps. Core dumps (memory snapshots) are useful for debugging system and kernel crashes. With this update, it is now possible to perform a core dump on systems that utilize hugepages.
(BZ#470411) Additionally, kernel panic messages can now be extracted from a core dump file (vmcore) using the
makedumpfile
command.
(BZ#485308)
Throttling State (T-State) notification support has been added to the Advanced Configuration and Power Interface (ACPI) implementation in the kernel. Adding T-State notification enhances the use of Intel® Intelligent Power Node Manager technology for power management in data centers.
(BZ#487567).
8.3.1. ਓਪਨ ਫੈਬਰਿਕ ਇੰਟਰਪਰਾਈਜ਼ ਡਿਸਟਰੀਬਿਊਸ਼ਨ (OFED) ਡਰਾਈਵਰ
The OpenFabrics Alliance Enterprise Distribution (OFED) is a collection of Infiniband and iWARP hardware diagnostic utilities, the Infiniband fabric management daemon, Infiniband/iWARP kernel module loader, and libraries and development packages for writing applications that use Remote Direct Memory Access (RDMA) technology. Red Hat Enterprise Linux uses the OFED software stack as its complete stack for Infiniband/iWARP/RDMA hardware support.
In Red Hat Enterprise Linux 5.4, the following portions of OFED have been updated to the upstream version 1.4.1-rc3
Additionally, the following OFED drivers have been updated to the upstream version 1.4.1-rc3:
ਸੂਚਨਾ
Red Hat closely tracks the upstream OFED code base in order to provide a maximal level of enablement for this still evolving technology. As a consequence, Red Hat can only preserve API/ABI compatibility across minor releases to the degree that the upstream project does. This is an exception from the general practice in the development of Red Hat Enterprise Linux.
The
i5400
driver for Intel 5400 class Memory Controllers has been updated with added support for Error Detection And Correction (EDAC).
(BZ#462895)
the i2c
driver for the iic-bus interface has been updated, adding support for the AMD SB800 Family of products.
The
i2c-piix4
driver has been updated with support for the Broadcom HT1100 chipset.
(BZ#474240)
Davicom ਈਥਰਨੈੱਟ ਅਡਾਪਟਰ ਲਈ dm9601
ਅੱਪਡੇਟ ਕੀਤਾ ਗਿਆ ਹੈ।
8.3.3. ਨੈੱਟਵਰਕ ਡਰਾਈਵਰ ਅੱਪਡੇਟ
the bonding driver has been updated to the latest upstream version. This update, however has introduced symbol/ipv6 module dependency capabilities. Therefore, if IPv6 has been previously disabled (by inserting the install ipv6 /bin/false
line in the /etc/modprobe.conf
file) an upgrade to the bonding driver in 5.4 will result in the bonding kernel module failing to load. The install ipv6 /bin/false
line needs to be replaced with install ipv6 "disable=1
for the module to load properly.
The drivers in the kernel for Intel® I/O Acceleration Technology (Intel® I/OAT) have been updated to version 2.6.24.
(BZ#436048).
the
igb
driver for Intel® Gigabit Ethernet Adapters has been updated to version 1.3.16-k2. This update also enables GRO support for the
igb
driver.
(BZ#484102, BZ#474881, BZ#499347).
The
igbvf
driver has been updated, providing Virtual Function support for Intel 82576 Gigabit Ethernet Controllers.
(BZ#480524)
the
ixgbe
driver for Intel 10 Gigabit PBetaCI Express network devices has been updated to version 2.0.8-k2. This update also enables GRO support for the
ixgbe
driver.
(BZ#472547, BZ#499347).
The
tg3
driver for Broadcom Tigon3 ethernet devices has been updated to version 3.96.
(BZ#481715, BZ#469772). This driver update adds support for 5785F and 50610M devices.
(BZ#506205)
The
cnic
driver has been added, providing Internet Small Computer System Interface (iSCSI) support for
bnx2
network devices.
(BZ#441979).
The
bnx2x
driver for Broadcom Everest network devices has been updated to version 1.48.105.
(BZ#475481).
The
bnx2i
driver has been added, providing iSCSI support for
bnx2x
network devices.
(BZ#441979).
The cxgb3 driver for the Chelsio T3 Family of network devices has been updated, enabling iSCSI TCP Offload Engines (TOE) and Generic Receive Offload (GRO) support.
(BZ#439518,
BZ#499347)
The
forcedeth
ethernet driver for NVIDIA nForce devices has been updated to version 0.62.
(BZ#479740).
The sky2 driver for ethernet controllers using the Marvell Yukon 2 chipset has been updated.
(BZ#484712).
The enic driver for Cisco 10G ethernet devices has been updated to version 1.0.0.933.
(BZ#484824)
The e1000e driver for Intel PRO/1000 ethernet devices has been updated to the upstream version 1.0.2-k2.
(BZ#480241)
The be2net driver for Emulex Tiger Shark converged network adapters has been added as a Technology Preview.
8.3.4. ਸਟੋਰੇਜ਼ ਡਰਾਈਵਰ ਅੱਪਡੇਟ
bnx2
ਡਰਾਈਵਰ ਹੁਣ iSCSI ਨੂੰ ਸਹਿਯੋਗ ਦਿੰਦਾ ਹੈ।
bnx2i
ਡਰਾਈਵਰ
bnx2
ਡਰਾਈਵਰ ਨੂੰ
cnic
ਮੈਡਿਊਲ ਰਾਹੀਂ ਵਰਤੇਗਾ ਤਾਂ ਜੋ iSCSI ਆਫਲੋਡ ਸਹਿਯੋਗ ਦਿੱਤਾ ਜਾ ਸਕੇ।
bnx2i
ਦੇ ਪਰਬੰਧਨ ਲਈ,
iscsi-initiator-utils
ਪੈਕੇਜ ਵਰਤੋ।
bnx2i
ਸੰਰਚਨਾ ਲਈ ਹਦਾਇਤਾਂ ਵਾਸਤੇ, ਕਿਰਪਾ ਕਰਕੇ
/usr/share/docs/iscsi-initiator-utils-<version>
/README
ਫਾਇਲ ਦਾ
ਸ਼ੈਕਸ਼ਨ 5.1.2 ਪੜੋ। (
BZ#441979 ਅਤੇ
BZ#441979)
ਇਹ ਧਿਆਨ ਰੱਖੋ ਕਿ ਇਸ ਰੀਲੀਜ਼ ਵਿੱਚ ਦਿੱਤਾ bnx2i
ਵਰਜਨ IPv6 ਨੂੰ ਸਹਿਯੋਗ ਨਹੀਂ ਦਿੰਦਾ।
md
ਡਰਾਈਵਰ ਨੂੰ
bitmap merging ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ। ਇਸ ਵਿਸ਼ੇਸ਼ਤਾ ਨੇ ਪੂਰੇ resync ਦੀ ਲੋੜ ਖਤਮ ਕਰ ਦਿੱਤੀ ਹੈ ਜਦੋਂ ਡਾਟਾ ਨਕਲ ਕੀਤੀ ਜਾਂਦੀ ਹੈ। (
BZ#481226)
ਇਸ ਰੀਲੀਜ਼ ਵਿੱਚ scsi
ਲੇਅਰ ਵਿੱਚ ਹੇਠਲੇ ਅੱਪਡੇਟ ਹਨ:
cxgb3
ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਜਿਸ ਨਾਲ ਕੁਝ ਅੱਪਸਟਰੀਮ ਫਿਕਸ ਲਾਗੂ ਕੀਤੇ ਗਏ ਹਨ ਅਤੇ iSCSI TOE ਜੰਤਰਾਂ ਲਈ ਸਹਿਯੋਗ ਦਿੱਤਾ ਗਿਆ ਹੈ। (
BZ#439518)
ਯਾਦ ਰੱਖੋ ਕਿ ਇਸ ਰੀਲੀਜ਼ ਵਿੱਚ ਸ਼ਾਮਿਲ cxgb3i
ਵਰਜਨ IPv6 ਨੂੰ ਸਹਿਯੋਗ ਨਹੀਂ ਦਿੰਦਾ।
ਇਸ ਰੀਲੀਜ਼ ਵਿੱਚ ਇੱਕ ਨਵਾਂ mpt2sas
ਡਰਾਈਵਰ ਸ਼ਾਮਿਲ ਹੈ। ਇਹ ਡਰਾਈਵਰ LSI ਲਾਜ਼ਿਕ ਤੋਂ ਅਡਾਪਟਰਾਂ ਦੀ SAS-2 ਫੈਮਿਲੀ ਨੂੰ ਸਹਿਯੋਗ ਦਿੰਦਾ ਹੈ। SAS-2 ਨਾਲ ਵੱਧ-ਤੋਂ-ਵੱਧ ਡਾਟਾ ਤਬਦੀਲੀ ਦਰ 3Gb/s ਤੋਂ ਵਧ ਕੇ 6Gb/s ਹੋ ਜਾਂਦੀ ਹੈ।
mpt2sas
ਡਰਾਈਵਰ
drivers/scsi/mpt2sas
ਡਾਇਰੈਕਟਰੀ ਵਿੱਚ ਸਥਿਤ ਹੈ, ਕਿਉਂਕਿ ਪੁਰਾਣੇ
mpt
ਡਰਾਈਵਰ ਦਾ ਵਿਰੋਧੀ ਹੈ ਜੋ
drivers/message/fusion
ਡਾਇਰੈਕਟਰੀ ਵਿੱਚ ਸਥਿਤ ਹੈ। (
BZ#475665)
aacraid
ਡਰਾਈਵਰ ਨੂੰ ਵਰਜਨ 1.1.5-2461 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਉਹਨਾਂ ਬੱਗਾਂ ਲਈ ਕੁੱਝ ਅੱਪਸਟਰੀਮ ਫਿਕਸ ਦਿੱਤੇ ਹਨ ਜੋ ਕਤਾਰ ਸਕੈਨ, ਕੰਟਰੋਲ ਬੂਟ ਸਮੱਸਿਆ ਅਤੇ ਹੋਰ ਮੁੱਦਿਆਂ ਨੂੰ ਪ੍ਰਭਾਵਿਤ ਕਰਦੇ ਸਨ। (
BZ#475559)
aic7xxx
ਡਰਾਈਵਰ ਵਿੱਚ ਹੁਣ ਇੱਕ ਵਧੀ ਹੋਈ ਵੱਧ-ਤੋਂ-ਵੱਧ I/O ਅਕਾਰ ਵਾਲੀ ਵਿਸ਼ੇਸ਼ਤਾ ਹੈ। ਇਹ ਸਹਿਯੋਗੀ ਜੰਤਰਾਂ (ਜਿਵੇਂ SCSI ਟੇਪ ਜੰਤਰ) ਨੂੰ ਵੱਡੇ ਬਫਰ ਨਾਲ ਲਿਖਣ ਦੀ ਮਨਜੂਰੀ ਦਿੰਦੀ ਹੈ।
cciss
ਡਰਾਈਵਰ ਨੂੰ ਅੱਪਸਟਰੀਮ ਫਿਕਸ ਲਾਗੂ ਕਰਨ ਲਈ ਅੱਪਡੇਟ ਕੀਤਾ ਗਿਆ ਹੈ ਜੋ ਮੈਮੋਰੀ BAR ਖੋਜ ਨੂੰ ਪ੍ਰਭਾਵਿਤ ਕਰਦੇ ਸੀ, rebuild_lun_table
ਅਤੇ MSA2012 ਸਕੈਨ ਥਰਿੱਡ। ਇਸ ਅੱਪਡੇਟ ਵਿੱਚ cciss
ਦੀਆਂ ਕੁਝ ਸੰਰਚਨਾ ਤਬਦੀਲੀਆਂ ਵੀ ਦਿੱਤੀ ਗਈ ਹਨ।
fnic
ਡਰਾਈਵਰ ਨੂੰ ਵਰਜਨ 1.0.0.1039 ਤੱਕ ਅੱਪਡੇਟ ਕੀਤਾ ਹੈ।ਇਸ ਵਿੱਚ ਕਈ ਅੱਪਸਟਰੀਮ ਬੱਗ ਫਿਕਸ ਦਿੱਤੇ ਹਨ,
libfc
ਅਤੇ
fcoe
ਮੈਡਿਊਲ ਅੱਪਡੇਟ ਕੀਤੇ ਹਨ, ਅਤੇ ਇੱਕ ਨਵਾਂ ਮੈਡਿਊਲ ਪੈਰਾਮੀਟਰ ਸ਼ਾਮਿਲ ਕੀਤਾ ਹੈ ਜੋ ਰੰਨਟਾਈਮ ਤੇ ਡੀਬੱਗ ਲਾਗਿੰਗ ਨੂੰ ਕੰਟਰੋਲ ਕਰਦਾ ਹੈ। (
BZ#484438)
ipr
ਡਰਾਈਵਰ ਹੁਣ MSI-X ਇੰਟਰੱਪਟਾਂ ਨੂੰ ਸਹਿਯੋਗ ਦਿੰਦਾ ਹੈ। (
BZ#475717)
lpfc
ਡਰਾਈਵਰ ਨੂੰ ਵਰਜਨ 8.2.0.48 ਤੱਕ ਅੱਪਡੇਟ ਕੀਤਾ ਹੈ।ਇਸ ਨਾਲ ਆਉਣ ਵਾਲੇ OEM ਪਰੋਗਰਾਮਾਂ ਲਈ ਹਾਰਡਵੇਅਰ ਸਹਿਯੋਗ ਯੋਗ ਹੁੰਦਾ ਹੈ। ਇਸ ਦੇ ਨਾਲ, ਇਸ ਅੱਪਡੇਟ ਵਿੱਚ ਹੇਠਲੇ ਬੱਗ ਫਿਕਸ (ਹੋਰਾਂ ਦੇ ਨਾਲ) ਵੀ ਦਿੱਤੇ ਹਨ:(
BZ#476738 and
BZ#509010)
ਵਰਚੁਅਲਾਈਜ਼ਡ ਫਾਈਬਰ-ਚੈਨਲ ਸਵਿੱਚਾਂ ਨੂੰ ਹੁਣ ਸਹਿਯੋਗ ਹੈ।
ਐਰਰ ਅਟੈਂਸ਼ਨ ਇੰਟਰੱਪਟ ਲਈ ਪੋਲਿੰਗ ਨੂੰ ਹੁਣ ਸਹਿਯੋਗ ਹੈ।
ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ vport create
ਅਤੇ delete loop
ਵਿੱਚ ਮੈਮੋਰੀ ਲੀਕ ਹੁੰਦੀ ਸੀ।
ਇਸ ਅੱਪਡੇਟ ਨਾਲ,
lpfc
ਡਰਾਈਵਰ ਹੁਣ
HBAnyware 4.1 ਅਤੇ
OneConnect UCNA ਨੂੰ ਵੀ ਸਹਿਯੋਗ ਦਿੰਦਾ ਹੈ। (
BZ#498524)
MPT fusion
ਡਰਾਈਵਰ ਨੂੰ ਹੁਣ ਵਰਜਨ 3.04.07rh v2 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ ਕਈ ਬੱਗ ਫਿਕਸ ਦਿੱਤੇ ਗਏ ਹਨ, ਜਿਵੇਂ: (
BZ#475455)
ਇੱਕ MPT fusion
ਡਰਾਈਵਰ ਬੱਗ ਹੱਲ ਕੀਤਾ ਗਿਆ ਹੈ ਜੋ ਸਿਸਟਮ ਨੂੰ PAE ਕਰਨਲ ਨਾਲ ਬੂਟ ਹੋਣ ਤੋਂ ਰੋਕਦਾ ਸੀ।
ਕੰਟਰੋਲਰ ਹੁਣ READY_STATE
ਨਿਰਧਾਰਤ ਕੀਤਾ ਜਾਂਦਾ ਹੈ ਜਦੋਂ ਡਰਾਈਵਰ ਅਨਲੋਡ ਕੀਤਾ ਜਾਂਦਾ ਹੈ।
mptsas
ਡਰਾਈਵਰ ਹੁਣ ਜੰਤਰ ਨੂੰ ਟਰਾਂਸਪੋਰਟ ਲੇਅਰ ਤੇ ਜੋੜਨ ਤੋਂ ਪਹਿਲਾਂ TUR
(ਟੈਸਟ ਯੂਨਿਟ ਰੈਡੀ) ਅਤੇ Report LUN
ਕਮਾਂਡਾਂ ਚਲਾਉਂਦਾ ਹੈ।
ਇਸ ਦੇ ਨਾਲ, ਇੱਕ ਪੈਚ ਵਾਪਿਸ ਲਿਆ ਗਿਆ ਹੈ ਜੋ ਬਦਕਿਸਮਤੀ ਨਾਲ mptctl_ioctl()
ਨੂੰ ਅੰਕੀ ਰੂਪ ਵਿੱਚ ਕਰਨਲ ਸੁਨੇਹੇ ਸ਼ੁਰੂ ਕਰਦਾ ਸੀ। ਇਸ ਰੀਲੀਜ਼ ਵਿੱਚ, mptctl_ioctl()
ਹੁਣ ਇਹ ਕਰਨਲ ਗਲਤੀ ਸੁਨੇਹੇ ਨਹੀਂ ਆਉਣਗੇ।
megaraid_sas
ਡਰਾਈਵਰ ਨੂੰ ਹੁਣ ਵਰਜਨ 4.08-RH1 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹੇਠਲੀਆਂ ਅੱਪਸਟਰੀਮ ਸੋਧਾਂ ਅਤੇ ਫਿਕਸ (ਹੋਰਾਂ ਦੇ ਨਾਲ) ਦਿੱਤੇ ਗਏ ਹਨ:(
BZ#475574)
ਇਹ ਅੱਪਡੇਟ ਡਰਾਈਵਰ ਵਿੱਚ ਪੋਲਿੰਗ ਢੰਗ ਵੀ ਸ਼ਾਮਿਲ ਕਰਦਾ ਹੈ।
ਇੱਗ ਬੱਗ ਹੱਲ ਕੀਤਾ ਗਿਆ ਹੈ ਜੋ ਟੇਪ ਡਰਾਈਵਾਂ ਤੇ ਅਸਰ ਪਾਉਂਦਾ ਸੀ। ਇਸ ਰੀਲੀਜ਼ ਨਾਲ, pthru
ਟਾਈਮਆਊਟ ਮੁੱਲ ਹੁਣ ਟੇਪ ਡਰਾਈਵਾਂ ਨੂੰ ਕਮਾਡਾਂ ਭੇਜਣ ਲਈ O/S ਲੇਅਰ ਟਾਈਮਆਊਟ ਮੁੱਲ ਨਿਰਧਾਰਤ ਕੀਤਾ ਜਾਂਦਾ ਹੈ।
mvsas
driver is now updated to version 0.5.4. This applies several fixes and enhancements from upstream, and adds support for
Marvell RAID bus controllers MV64460, MV64461, and MV64462. (
BZ#485126)
qla2xxx
ਡਰਾਈਵਰ ਨੂੰ ਵਰਜਨ 8.03.00.10.05.04-k ਤੱਕ ਅੱਪਡੇਟ ਕੀਤਾ ਗਿਆ ਹੈ, ਅਤੇ ਹੁਣ
ਫਾਈਬਰ ਚੈਨਲ ਨੂੰ ਕੰਨਵਰਜੈਂਸ ਇਨਹਾਂਸਡ ਈਥਰਨੈੱਟ ਅਡਾਪਟਰਾਂ ਤੇ ਸਹਿਯੋਗ ਦਿੰਦਾ ਹੈ। ਇਸ ਰੀਲੀਜ਼ ਨਾਲ,
qla2xxx
ਵਿੱਚ ਕਈ ਅੱਪਸਟਰੀਮ ਬੱਗ ਫਿਕਸ ਵੀ ਦਿੱਤੇ ਹਨ, ਜਿਵੇਂ: (
BZ#471900,
BZ#480204,
BZ#495092, ਅਤੇ
BZ#495094)
4GB ਅਤੇ 8GB ਅਡਾਪਟਰਾਂ ਉੱਪਰ OVERRUN
ਪਰਬੰਧਨ ਦੌਰਾਨ ਆਏ ਫਰਕ ਹੁਣ ਠੀਕ ਕੀਤੇ ਗਏ ਹਨ।
ਸਭ vports
ਹੁਣ ਕਿਵੇਂ ਵੀ ਨਾ-ਸਮਕਾਲੀ ਘਟਨਾ ਤੇ ਚੇਤਾਵਨੀ ਦਿੰਦੇ ਹਨ।
ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ QLogic 2472 ਕਾਰਡ ਨਾਲ ਕਰਨਲ ਪੈਨਿਕ ਹੋ ਜਾਂਦਾ ਸੀ।
stop_firmware
ਕਮਾਂਡ ਹੁਣ ਰਿਟਾਇਰ ਨਹੀਂ ਹੋਵੇਗੀ ਜੇ ਪਹਿਲਾ ਅਡਾਪਟਰ ਸਮੇਂ ਤੋਂ ਬਾਹਰ ਹੋ ਜਾਏ।
ਸੈਕਟਰ ਮਾਸਕ ਮੁੱਲ ਹੁਣ ਸਥਿਰ optrom
ਅਕਾਰ ਤੇ ਨਿਰਭਰ ਨਹੀਂ ਕਰੇਗਾ।
ਇੱਕ ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਮਲਟੀਪਾਥ ਜੰਤਰਾਂ ਤੇ I/O ਦੌਰਾਨ ਫਰੀਕੁਐਂਟ ਪਾਥ ਫੇਲ ਹੁੰਦਾ ਸੀ। (
BZ#244967)
ਡਰਾਈਵਰ ਸੋਰਸ ਕੋਡ ਹੁਣ kABI-ਅਨੁਕੂਲ ਹੈ।
dcbx
ਪੁਆਂਇਟਰ ਹੁਣ ਮੈਮੋਰੀ ਫਰੀ ਕਰਨ ਤੋਂ ਬਾਅਦ NULL
ਨਿਰਧਾਰਤ ਕੀਤੇ ਜਾਂਦੇ ਹਨ।
ਇਹਨਾਂ ਅੱਪਡੇਟਾਂ ਦੇ ਨਾਲ-ਨਾਲ, qla2xxx
ਡਰਾਈਵਰ ਵਿੱਚ ਸ਼ਾਮਿਲ qla24xx
ਅਤੇ qla25xx
ਫਰਮਵੇਅਰ ਵੀ ਵਰਜਨ 4.04.09 ਤੱਕ ਅੱਪਡੇਟ ਕੀਤੇ ਗਏ ਹਨ।
qla4xxx
ਡਰਾਈਵਰ ਵਿੱਚ ਹੁਣ ਸੋਧੀ ਡਰਾਈਵਰ ਗਲਤੀ ਰਿਕਵਰੀ ਦਿੱਤੀ ਗਈ ਹੈ। ਇਹ ਅੱਪਡੇਟ ਇੱਕ ਬੱਗ ਫਿਕਸ ਕਰਦਾ ਹੈ ਜੋ ਅਡਾਪਟਰ ਰਿਕਵਰੀ ਰੋਕਦਾ ਸੀ ਜੇ ਮੇਜ਼ਬਾਨ ਅਡਾਪਟਰ ਤੇ ਬਾਕੀ ਕਮਾਂਡਾਂ ਦਾ ਪਤਾ ਲੱਗੇ। (
BZ#497478)
ਇਸ ਰੀਲੀਜ਼ ਵਿੱਚ ਨਵਾਂ
qlge
ਡਰਾਈਵਰ ਸ਼ਾਮਿਲ ਕੀਤਾ ਗਿਆ ਹੈ। ਇਹ ਡਰਾਈਵਰ
QLogic FCoE 10GB ਅਡਾਪਟਰਾਂ ਲਈ ਈਥਰਨੈੱਟ ਸਹਿਯੋਗ ਦਿੰਦਾ ਹੈ। (
BZ#479288)
Technology Preview features are currently not supported under Red Hat Enterprise Linux subscription services, may not be functionally complete, and are generally not suitable for production use. However, these features are included as a customer convenience and to provide the feature with wider exposure.
The following Technology Previews are new or enhanced in Red Hat Enterprise Linux 5.4 beta. For detailed information on the Technology Previews in Red Hat Enterprise Linux 5.4, refer to the Technology Previews section of the 5.4 Technical Notes located at
http://www.redhat.com/docs/manuals/enterprise/
A. ਦੁਹਰਾਈ ਅਤੀਤ
ਸੁਧਾਈਅਤੀਤ |
---|
ਸੁਧਾਈ 0.4 | Thu Jul 23 2009 | Don Domingo |
Processed Storage Driver Updates section for SME tech review |
|
ਸੁਧਾਈ 0.3 | Thu Jul 02 2009 | Ryan Lerch |
Fixed various typos, added Beta Specific Known Issues. |
|
ਸੁਧਾਈ 0.2 | Wed Jul 01 2009 | Ryan Lerch |
|
ਸੁਧਾਈ 0.1 | Tue Apr 21 2009 | Ryan Lerch |
Moved relevant content over from 5.3 Release Notes. |
|